ਸਤਿਗੁਰੂ ਪ੍ਰਸਾਦਿ ॥
ਸੋ ਭਗਉਤੀ ਜੋ ਭਗਵੰਤੀ ਜਾਣੈ॥ ਗੁਰ ਪਰਸਾਦੀ ਆਪੁ ਪਛਾਣੈ॥
ਧਾਵਤ ਰਾਖੈ ਇਕਤੁ ਘਰਿ ਆਣੈ॥ ਜੀਵਤੁ ਮਰੈ ਹਰਿ ਨਾਮੁ ਵਖਾਣੈ॥
ਐਸਾ ਭਗਉਤੀ ਉਤਮ ਹੋਇ॥ ਨਾਨਕ ਸਚਿ ਸਮਾਵੈ ਸੋਇ॥ (88)
ਕੋਟਿ ਮਧੈ ਕੋਈ ਸੰਤ ਦਿਖਾਇਆ॥ ਨਾਨਕੁ ਤਿਨ ਕੈ ਸੰਗਿ ਤਰਾਇਆ॥
ਜੇ ਹੋਵੇ ਭਾਗੁ ਤਾ ਦਰਸਨੁ ਪਾਈਐ॥ ਆਪਿ ਤਰੈ ਸਭੁ ਕੁਟੰਬੁ ਤਰਾਈਐ॥
ਰਹਾਉ ਦੂਜਾ (1348) ਗੁਰੁ ਸਾਧੂ ਸੰਗਤਿ ਮਿਲੈ ਹੀਰੇ ਰਤਨ ਲਭੰਨਿ॥
ਨਾਨਕ ਲਾਲੁ ਅਮੋਲਕਾ ਗੁਰਮੁਖਿ ਖੋਜਿ ਲਹੰਨਿ॥30॥ (1416)
ਗੁਰਬਾਣੀ ਦੇ ਹੁਕਮ ਅਨੁਸਾਰ ਕਥਨੀ ਤੇ ਕਰਨੀ ਦੇ ਪੂਰੇ ਐਸੇ ਸਨ ਸ੍ਰੀ ਮਾਨ ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ। ਆਪ ਜੀ ਦਾ ਜਨਮ ਪਿੰਡ ਕੌੜੇ ਤਹਿ. ਬਟਾਲਾ ਜ਼ਿਲ੍ਹਾ ਗੁਰਦਾਸਪੁਰ ਜੋ ਕਿ ਮਹਿਤਾ ਚੌਂਕ ਤੋਂ ਹਰਗੋਬਿੰਦਪੁਰਾ ਵਾਲੀ ਸੜਕ ਤੋਂ ਤਕਰੀਬਨ 12 ਕਿਲੋਮੀਟਰ ਤੇ ਮੇਨ ਸੜਕ ਤੋਂ ਲਿੰਕ ਸੜਕ ਤੇ ਤਕਰੀਬਨ 1 ਕਿਲੋਮੀਟਰ ਪਿੱਛੇ ਹਟਕੇ ਹੈ। ਧੰਨ ਧੰਨ ਪਿਤਾ ਧੰਨ ਧੰਨ ਕੁਲ ਧੰਨ ਧੰਨ ਜਿਤ ਗੁਰ ਜਾਣਿਆ ਮਾਏ। ਗੁਰਬਾਣੀ ਦੇ ਕਥਨ ਅਨੁਸਾਰ ਪਿਤਾ ਬਾਬਾ ਸ਼ਾਮ ਸਿੰਘ ਦੇ ਗ੍ਰਹਿ ਵਿਖੇ ਧੰਨ ਧੰਨ ਮਾਤਾ ਗੁਰਦੀਪ ਕੌਰ ਜੀ ਦੀ ਕੁੱਖ ਨੂੰ ਭਾਗ ਲਾਏ।     ਅੱਗੇ ਪੜੋClick to visit:- www.sidhsarbhikhi.com